NEWS BY JATINDER SABHARWAL CHANDIGARH -23-12-2105
Punjab congress protest
अबोहर कांड को लेकर कांग्रेस ने किया चंडीगढ़ में प्रदर्शन, मुख्य आरोपी की गिरफ्तारी की कर रहे मांग।
ਚੰਡੀਗੜ੍ਹ: ਚੰਡੀਗੜ੍ਹ ਦੇ ਸੈਕਟਰ-15 ਵਿੱਚ ਸੈਂਕੜੇ ਕਾਂਗਰਸੀਆਂ ‘ਤੇ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਵਰ੍ਹਾਈਆਂ ਹਨ। ਦਰ ਅਸਲ ਕਾਂਗਰਸੀ ਨੇ ਅਬੋਹਰ ਕਾਂਡ ਦੇ ਵਿਰੋਧ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕੋਠੀ ਦਾ ਘਿਰਾਓ ਕਰਨਾ ਸੀ ਪਰ ਪੁਲਿਸ ਨੇ ਉਨ੍ਹਾਂ ਨੂੰ ਕਾਂਗਰਸ ਦਫ਼ਤਰ ਦੇ ਨੇੜੇ ਹੀ ਰੋਕ ਲਿਆ।
ਜਦੋਂ ਕਾਂਗਰਸੀ ਵਰਕਰਾਂ ਨੇ ਬਾਦਲ ਦੀ ਕੋਠੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਕਾਂਗਰਸੀ ਵਰਕਰਾਂ ਵਿੱਚ ਭਿੰੜਤ ਹੋ ਗਈ। ਮੁੱਖ ਮੰਤਰੀ ਬਾਦਲ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਸੈਂਕੜੇ ਵਰਕਰ ਪੁਲਿਸ ਬੈਰੀਕੇਡਿੰਗ ਤੋੜ ਕੇ ਜਿਵੇਂ ਹੀ ਅੱਗੇ ਵਧਣ ਦੀ ਕੋਸ਼ਿਸ਼ ਕਰਨ ਲੱਗੇ ਤਾਂ ਪੁਲਿਸ ਨੇ ਵਾਟਰ ਕੈਨਨ ਦੀ ਵਰਤੋਂ ਕੀਤੀ। ਵਿਰੋਧ ਵਧਦਾ ਦੇਖ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਬੱਸਾਂ ਮੰਗਵਾਈਆਂ ਤੇ ਸੈਂਕੜੇ ਵਰਕਰਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
Congress Protest ll Abohar ll Punjab ll Chandigarh ll Water Cannon ll Lathi charge punjabi news channel | |
| 1 Likes | 1 Dislikes |
| 113 views views | 4.95K followers |
| Entertainment | Upload TimePublished on 24 Dec 2015 |
Không có nhận xét nào:
Đăng nhận xét